Translated using Weblate (Punjabi)
Currently translated at 100.0% (19 of 19 strings) Translation: Aurora Store/Fastlane Translate-URL: https://hosted.weblate.org/projects/aurora-store/fastlane/pa/
This commit is contained in:
committed by
Hosted Weblate
parent
2150c63e42
commit
8e6388a883
18
fastlane/metadata/android/pa/changelogs/54.txt
Normal file

@@ -0,0 +1,18 @@
|
||||
• ਡਾਉਨਲੋਡ ਸਿਸਟਮ ਵਿੱਚ ਮੁੱਖ ਅੰਦਰੂਨੀ ਤਬਦੀਲੀਆਂ
|
||||
• ਅਰੋਰਾ ਸਟੋਰ ਨੂੰ ਹੁਣ ਬੈਕਗ੍ਰਾਊਂਡ ਵਿੱਚ ਡਾਊਨਲੋਡ ਕਰਨ ਲਈ ਨਵੀਂ ਇਜਾਜ਼ਤ ਦੀ ਲੋੜ ਹੈ
|
||||
• ਵਿਰਾਮ ਅਤੇ ਮੁੜ-ਚਾਲੂ ਵਿਸ਼ੇਸ਼ਤਾਵਾਂ ਨੂੰ ਡਾਊਨਲੋਡਾਂ ਲਈ ਬਰਤਰਫ਼ ਕੀਤਾ ਗਿਆ ਹੈ
|
||||
• ਸਮਕਾਲੀ ਡਾਊਨਲੋਡਾਂ ਨੂੰ ਬਰਤਰਫ਼ ਕੀਤਾ ਗਿਆ ਹੈ (ਇੱਕ ਸਮੇਂ ਵਿੱਚ ਇੱਕ ਡਾਊਨਲੋਡ ਤੱਕ ਸੀਮਤ)
|
||||
• ਡਾਊਨਲੋਡ ਕੀਤੀਆਂ ਫ਼ਾਈਲਾਂ ਲਈ ਸਵੈਚਲਿਤ SHA256 ਅਤੇ SHA1 ਪੁਸ਼ਟੀਕਰਨ
|
||||
• ਸਾਂਝੀਆਂ ਲਾਇਬ੍ਰੇਰੀਆਂ ਜਿਵੇਂ ਕਿ Chrome ਅਤੇ WebView ਵਾਲੀਆਂ ਐਪਾਂ ਲਈ ਬਿਹਤਰ ਸਮਰਥਨ
|
||||
• ਅੱਪਡੇਟ ਸਿਸਟਮ ਵਿੱਚ ਵੱਡੀਆਂ ਤਬਦੀਲੀਆਂ
|
||||
• ਐਪਾਂ ਲਈ ਨਵੇਂ ਸਵੈਚਲਿਤ ਅੱਪਡੇਟ (ਪੂਰਵ-ਨਿਰਧਾਰਤ ਤੌਰ 'ਤੇ ਚਾਲੂ)
|
||||
• ਅੱਪਡੇਟਾਂ ਲਈ ਨਵਾਂ ਸਵੈਚਲਿਤ ਪ੍ਰਮਾਣ-ਪੱਤਰ ਪੁਸ਼ਟੀਕਰਨ
|
||||
• ਸਾਈਨਿੰਗ ਕੁੰਜੀ ਰੋਟੇਸ਼ਨ (Android 9.0+ ਤੋਂ ਬਾਅਦ ਪੇਸ਼ ਕੀਤਾ ਗਿਆ) ਨਾਲ ਅੱਪਡੇਟ ਲਈ ਸਮਰਥਨ
|
||||
• ਸਵੈ-ਅਪਡੇਟਸ (ਅਰੋਰਾ ਸਟੋਰ) ਨੂੰ ਮੂਲ ਰੂਪ ਵਿੱਚ ਡਿਸੇਬਲ ਕਰ ਦਿੱਤਾ ਗਿਆ ਹੈ (ਸੈਟਿੰਗ > ਅੱਪਡੇਟ ਵਿੱਚ ਇਨੇਬਲ ਕਰੋ)
|
||||
• ਨੇਟਿਵ ਇੰਸਟੌਲਰ ਅਤੇ ਅਰੋਰਾ ਸੇਵਾਵਾਂ ਨੂੰ ਬਰਤਰਫ਼ ਕੀਤਾ ਗਿਆ ਹੈ
|
||||
• ਸਥਾਪਿਤ ਐਪਾਂ ਨੂੰ ਨਿਰਯਾਤ ਕਰਨ ਲਈ ਹੁਣ ਸਟੋਰੇਜ ਅਨੁਮਤੀਆਂ ਦੀ ਲੋੜ ਨਹੀਂ ਹੈ
|
||||
• ਐਪਾਂ ਲਈ ਘੱਟੋ-ਘੱਟ ਲੋੜੀਂਦਾ ਐਂਡਰੌਇਡ ਸੰਸਕਰਣ ਹੁਣ ਐਪ ਵੇਰਵੇ ਪੰਨੇ 'ਤੇ ਦਿਖਾਈ ਦਿੰਦਾ ਹੈ (ਇਸ ਐਪ ਬਾਰੇ ਹੋਰ > ਜਾਣਕਾਰੀ)
|
||||
• ਅਨੁਵਾਦ ਅੱਪਡੇਟ ਅਤੇ ਮੁੱਖ ਬੱਗ ਫਿਕਸ
|
||||
• Sui (Shizuku Magisk ਮੋਡੀਊਲ) ਨਾਲ ਐਪਸ ਸਥਾਪਤ ਕਰਨ ਲਈ ਸਮਰਥਨ
|
||||
• ਸੈਟਿੰਗਾਂ > ਨੈੱਟਵਰਕ ਤੋਂ GMS ਸੰਸਕਰਣ ਨੂੰ ਓਵਰਰਾਈਡ ਕਰਨ ਦੀ ਸਮਰੱਥਾ
|
||||
• Material3 ਹੁਣ ਬਹੁਤੀਆਂ ਥਾਵਾਂ 'ਤੇ ਵਰਤਿਆ ਜਾ ਰਿਹਾ ਹੈ
|
||||
18
fastlane/metadata/android/pa/changelogs/55.txt

Reference in New Issue
Block a user