Files
ShareASmile 82e548606e Translated using Weblate (Punjabi)
Currently translated at 100.0% (21 of 21 strings)

Translation: Aurora Store/Fastlane
Translate-URL: https://hosted.weblate.org/projects/aurora-store/fastlane/pa/
2024-04-20 09:47:08 +02:00

8 lines
848 B
Plaintext

• ਕਈ ਬੱਗ ਫਿਕਸ ਅਤੇ UI/UX ਸੁਧਾਰ
• ਨਵੀਆਂ ਅਨੁਮਤੀਆਂ ਹੁਣ ਅਨੁਮਤੀ ਸ਼ੀਟ ਵਿੱਚ ਉਜਾਗਰ ਕੀਤੀਆਂ ਗਈਆਂ ਹਨ
• x86 ਡਿਵਾਈਸਾਂ ਲਈ ਨਵੀਂ ਸਪੂਫ ਸੰਰਚਨਾਵਾਂ
• ਡਾਊਨਲੋਡ ਸਿਸਟਮ ਵਿੱਚ ਬਦਲਾਅ
• ਪੂਰਵ-ਨਿਰਧਾਰਤ ਡਾਊਨਲੋਡ ਸਥਾਨ ਨੂੰ ਅੰਦਰੂਨੀ ਕੈਸ਼ ਡਾਇਰੈਕਟਰੀ ਵਿੱਚ ਬਦਲਿਆ ਗਿਆ ਹੈ
• ਜੇਕਰ ਫ਼ਾਈਲਾਂ ਮੌਜੂਦ ਹਨ ਤਾਂ ਮੁੜ-ਚਾਲੂ ਹੋਣ 'ਤੇ ਡਾਊਨਲੋਡ ਹੁਣ ਆਪਣੇ ਆਪ ਮੁੜ ਸ਼ੁਰੂ ਹੋ ਜਾਂਦੇ ਹਨ
• ਅਨੁਵਾਦ ਅੱਪਡੇਟ